ਲੁਧਿਆਣਾ-(ਜਪਿੰਦਰ ਸਿੰਘ ਗਰੇਵਾਲ)-ਲੈਕਚਰਾਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਵਿੱਤ ਸਕੱਤਰ ਅਤੇ ਜਿਲ੍ਹਾ ਲੁਧਿਆਣਾ ਦੇ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ ਨੇ ਅੱਜ ਯੂਨੀਅਨ ਆਗੂਆਂ ਦੇ ਨਾਲ ਯੂਨੀਅਨ ਦੇ ਸਹਾਇਕ ਵਿੱਤ ਸਕੱਤਰ ਲੁਧਿਆਣਾ ਜਸਵਿੰਦਰ ਸਿੰਘ ਨੂੰ ਬਤੌਰ ਪਂਜਾਬੀ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ ਵਿੱਚ ਅਹੁਦਾ ਸੰਭਾਲਣ ਤੇ ਜਸਵਿੰਦਰ ਸਿੰਘ ਅਤੇ ਸਮੂਹ ਸਟਾਫ਼ ਨੂੰ ਮੁਬਾਰਕਬਾਦ ਦਿੱਤੀ ।ਇਸ ਵਿਸ਼ੇਸ਼ ਮੌਕੇ ਤੇ ਸਕੂਲ ਪ੍ਰਿੰਸੀਪਲ ਪਵਿੱਤਰ ਕੌਰ ,ਸਤਵਿੰਦਰ ਕੌਰ ,ਬਲਜੀਤ ਕੌਰ,,ਸੁਨੀਤਾ ਰਾਣੀ, ਕ੍ਰਿਸ਼ਨ ਲਾਲ ਬਲਦੀਪ ਸਿੰਘ,ਗੁਰਿੰਦਰ ਸਿੰਘ ਬਲਜੀਤ ਸਿੰਘ, ਸੁਖਵਿੰਦਰ ਸਿੰਘ, ਅਮਨਦੀਪ ਸਿੰਘ, ਰੁਪਿੰਦਰ ਕੌਰ ,ਮੋਨਿਕਾ ਰਾਣੀ, ਬਲਰਜ ਕੌਰ, ਨੈਨਸੀ ਬਹਿਲ ,ਰਿਤੂ ਬਾਲਾ, ਅਨੀਤਾ ਕੁਮਾਰੀ ,ਮਨਦੀਪ ਸਿੰਘ ,ਉਮਾ ਦੇਵ, ਮਨਦੀਪ ਕੌਰ, ਗਗਨਦੀਪ ਸਿੰਘ , ਅਰਸ਼ਦੀਪ ਸਿੰਘ, ਮਨਪ੍ਰੀਤ ਸਿੰਘ, ਕੁਲਦੀਪ ਸਿੰਘ, ਨਰੇਸ਼ ਕੁਮਾਰ ,ਸੁਖਵਿੰਦਰ ਸਿੰਘ, ਗੁਰਮੀਤ ਸਿੰਘ , ਸਤਿੰਦਰ ਸ਼ਰਮਾ ਅਤੇ ਯੂਨੀਅਨ ਆਗੂ ਗੁਰਦੀਪ ਸਿੰਘ ,ਬਲਦੇਵ ਸਿੰਘ, ਹਰਪ੍ਰੀਤ ਸਿੰਘ ,ਗੁਰਿੰਦਰ ਸਿੰਘ ਗੁਰਪ੍ਰੀਤ ਸਿੰਘ ਗੁਰਸ਼ਰਨ ਕੌਰ,ਬਬਨੀਤ ਕੌਰ ਹਾਜ਼ਿਰ ਹੋਏ।ਸਕੂਲ ਪ੍ਰਿੰਸੀਪਲ ਪਵਿੱਤਰ ਕੌਰ ਨੇ ਜਸਵਿੰਦਰ ਸਿੰਘ ਨੂੰ ਸ਼ੁੱਭ ਇੱਛਾਵਾਂ ਅਤੇ ਮੁਬਾਰਕਬਾਦ ਦਿੰਦੇ ਹੋਏ ਯੂਨੀਅਨ ਆਗੂਆਂ ਦਾ ਸਕੂਲ ਵਿੱਚ ਪੁੱਜਣ ਤੇ ਸਵਾਗਤ ਕਰਦਿਆਂ ਕਿਹਾ ਕਿ ਮਿਹਨਤੀ ਅਧਿਆਪਕ ਜਸਵਿੰਦਰ ਸਿੰਘ ਦੇ ਆਉਣ ਤੇ ਸਕੂਲ ਹੋਰ ਤਰੱਕੀ ਕਰੇਗਾ
ਜਸਵਿੰਦਰ ਸਿੰਘ ਨੂੰ ਬਤੌਰ ਪਂਜਾਬੀ ਲੈਕਚਰਾਰ ਅਹੁਦਾ ਸੰਭਾਲਣ ਤੇ ਦਿੱਤੀ ਮੁਬਾਰਕਬਾਦ - ਢਿੱਲੋਂ
byFateh Express
-
0